ਸਰਕਾਰੀ ਬੱਸਾਂ ਦੀ 12 ਵਜੇ ਤੋਂ ਬਾਅਦ ਹੜਤਾਲ
87 Viewsਸਰਕਾਰੀ ਬੱਸਾਂ ਦੀ 12 ਵਜੇ ਤੋਂ ਬਾਅਦ ਹੜਤਾਲ ਨਹੀਂ ਚੱਲਣਗੀਆਂ ਅੱਜ 12 ਵਜੇ ਤੋਂ ਬਾਅਦ ਸਰਕਾਰੀ ਬੱਸਾਂ ਮੁਲਾਜ਼ਮਾਂ ਵੱਲੋਂ ਵੱਖ-ਵੱਖ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ ਅੱਜ ਹੜਤਾਲ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੋ ਕਿਲੋਮੀਟਰ ਸਕੀਮ ਬੰਦ ਕਰੋ ਸਮੇਂ ਸਿਰ ਤਨਖਾਹਾਂ ਦੇਵੋ ਆਪਣੇ ਵਾਅਦੇ ਪੂਰੇ ਕਰੇ ਸਰਕਾਰ
