ਅਫਗਾਨੀਸਤਾਨੀਆਂ ਨਾਲ ਦੋਸਤੀ ਦਾ ਦਮ ਭਰਣ ਵਾਲੀ ਹਿੰਦ ਸਰਕਾਰ ਸਿੱਖਾਂ ਦੇ ਅਫਗਾਨੀਸਤਾਨ ਵਿਚ ਹੋਏ ਕਤਲਾਂ ਦੀ ਤਫਤੀਸ ਕਰਵਾਏ: ਮਾਨ
101 Viewsਨਵੀਂ ਦਿੱਲੀ, 14 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- “ਅਫਗਾਨੀਸਤਾਨ ਦੇ ਵਿਦੇਸ ਵਜੀਰ ਜਨਾਬ ਮੁਤਾਕੀ ਇੰਡੀਆਂ ਦੌਰੇ ਤੇ ਆਏ ਹੋਏ ਹਨ ਅਤੇ ਉਨ੍ਹਾਂ ਨੇ ਇਹ ਕਿਹਾ ਹੈ ਕਿ ਆਈ.ਐਸ.ਆਈ.ਐਸ ਦੀ ਜਥੇਬੰਦੀ ਖਤਮ ਹੋ ਚੁੱਕੀ ਹੈ । ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੋ ਅਫਗਾਨੀਸਤਾਨ ਦੇ ਗੁਰਦੁਆਰਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਕਾਬੁਲ ਵਿਖੇ 25 ਸਿੱਖਾਂ…
