ਸ਼੍ਰੋਮਣੀ ਕਵੀਸ਼ਰ ਭਾਈ ਅਮਰਜੀਤ ਸਿੰਘ ਸਭਰਾ ਜੀ ਦੇ ਜਥੇ ਦਾ ਜਰਮਨੀ ਪਹੁੰਚਣ ਤੇ ਹੋਇਆ ਨਿੱਘਾ ਸਵਾਗਤ
499 Viewsਜਰਮਨੀ 3 ਅਕਤੂਬਰ (ਸੰਦੀਪ ਸਿੰਘ ਖਾਲੜਾ) ਸ਼੍ਰੋਮਣੀ ਕਵੀਸ਼ਰ ਭਾਈ ਅਮਰਜੀਤ ਸਿੰਘ ਸਭਰਾ ਦਾ ਜਥਾ ਅੱਜ ਯੂਰਪ ਪ੍ਰਚਾਰ ਫੇਰੀ ਤੇ ਜਰਮਨੀ ਦੇ ਇੰਟਰਨੈਸ਼ਨਲ ਏਅਰਪੋਰਟ ਫਰੈਂਕਫੋਰਟ ਤੇ ਪਹੁੰਚਿਆ ਇਸ ਸਮੇਂ ਉਹਨਾਂ ਦਾ ਨਿੱਘਾ ਸਵਾਗਤ ਸਰਦਾਰ ਨਰਿੰਦਰ ਸਿੰਘ ਘੋਤਰਾ, ਸਰਦਾਰ ਸੁਖਚੈਨ ਸਿੰਘ ਸਟੁੱਟਗਾਰਟ ਅਤੇ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਦੇ ਗ੍ਰੰਥੀ ਭਾਈ ਚਮਕੌਰ ਸਿੰਘ ਸਭਰਾ ਅਤੇ ਭਾਈ ਗੁਰਨਿਸ਼ਾਨ…
