ਅਮਰੀਕਾ ਵਿੱਚ ਪੰਜਾਬੀ ਨੌਜਵਾਨ ਹਰਜਿੰਦਰ ਸਿੰਘ ਦੇ ਮਾਮਲੇ ਵਿੱਚ ਮਨੁੱਖੀ ਆਧਾਰ ‘ਤੇ ਨਿਰਪੱਖ ਨਿਆਂ ਦੀ ਅਪੀਲ, ਭਾਰਤ ਸਰਕਾਰ ਤੁਰੰਤ ਦਖਲ ਦੇਵੇ
12 Views ਅਮਰੀਕਾ ਵਿੱਚ ਪੰਜਾਬੀ ਨੌਜਵਾਨ ਹਰਜਿੰਦਰ ਸਿੰਘ ਦੇ ਮਾਮਲੇ ਵਿੱਚ ਮਨੁੱਖੀ ਆਧਾਰ ‘ਤੇ ਨਿਰਪੱਖ ਨਿਆਂ ਦੀ ਅਪੀਲ, ਭਾਰਤ ਸਰਕਾਰ ਤੁਰੰਤ ਦਖਲ ਦੇਵੇ ਬ੍ਰਹਮਪੁਰਾ ਨੇ ਪੰਜਾਬੀ ਨੌਜਵਾਨ ਹਰਜਿੰਦਰ ਸਿੰਘ ਲਈ ਮੰਗਿਆ ਹਮਦਰਦੀ ਭਰਿਆ ਇਨਸਾਫ਼ ਕਿਹਾ,” ਜੇ ਅੱਜ ਹਰਜਿੰਦਰ ਲਈ ਆਵਾਜ਼ ਨਾ ਚੁੱਕੀ, ਤਾਂ ਕੱਲ੍ਹ ਕਿਸੇ ਹੋਰ ਪੰਜਾਬੀ ਨੌਜਵਾਨ ਦੀ ਵਾਰੀ ਹੋਵੇਗੀ। …