ਕੌਮੀ ਸਿਧਾਤਾਂ ਅਤੇ ਇਖਲਾਕ ਤੋ ਡਿੱਗ ਚੁੱਕੇ ਧੜੇ ਅਤੇ ਆਗੂ ਸਿੱਖ ਕੌਮ ਦੀ ਨੁਮਾਇੰਦਾ ਜਮਾਤ ਕਦਾਚਿਤ ਨਹੀ ਕਹਿਲਾਅ ਸਕਦੇ : ਮਾਨ
13 Viewsਨਵੀਂ ਦਿੱਲੀ, 24 ਅਗਸਤ (ਮਨਪ੍ਰੀਤ ਸਿੰਘ ਖਾਲਸਾ):- “ਬਾਦਲ ਦਲ ਜਾਂ ਉਨ੍ਹਾਂ ਤੋ ਵੱਖ ਹੋਏ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਨਵੇ ਬਣੇ ਧੜੇ ਦੇ ਨਾਲ ਸੰਬੰਧਤ ਆਗੂ ਮੋਗਾ ਕਾਨਫਰੰਸ ਸਮੇਂ ਇਕੱਤਰ ਸਨ । ਜਦੋ ਸ. ਪ੍ਰਕਾਸ ਸਿੰਘ ਬਾਦਲ ਨੇ ਆਪਣੇ ਸਿਆਸੀ ਤੇ ਮਾਲੀ ਹਿੱਤਾ ਨੂੰ ਮੁੱਖ ਰੱਖਕੇ ਸ਼੍ਰੋਮਣੀ ਅਕਾਲੀ ਦਲ ਦੀ ਅਣਖੀਲੀ ਕੌਮੀ ਪੰਥਕ…