ਗਿਆਨੀ ਹਰਪ੍ਰੀਤ ਸਿੰਘ ਵਲੋਂ ਦਰਜ਼ੀਆਂ ਬਾਰੇ ਕੀਤੀ ਟਿਪਣੀ ਦਾ ਸਖ਼ਤ ਵਿਰੋਧ, ਮਾਫੀ ਮੰਗਣ ਨਹੀਂ ਤਾਂ ਹੋਵੇਗਾ ਬਾਈਕਾਟ: ਜਸਲ/ ਮਹੌਲ
69 Viewsਨਵੀਂ ਦਿੱਲੀ 21 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਇੰਦਰਜੀਤ ਸਿੰਘ ਜੱਸਲ ਵਿਕਾਸਪੁਰੀ ਤੇ ਜਗਜੀਤ ਸਿੰਘ ਮਹੌਲ ਨੇ ਅਕਾਲੀ ਦਲ ਦੇ ਨਵੇਂ ਬਣੇ ਪ੍ਰਧਾਨ ਤੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਦਰਜ਼ੀਆਂ ਬਾਰੇ ਜੋ ਟਿੱਪਣੀ ਕੀਤੀ ਉਸਦੀ ਦਿੱਲੀ ਦੇ ਟਾਂਕ ਕਚਤਰੀਆ ਬਿਰਾਦਰੀ ਵੱਲੋਂ ਸਖਤ ਸ਼ਬਦਾਂ ਵਿੱਚ ਸਖ਼ਤ ਅੱਖਰਾਂ ਵਿਚ ਨਿੰਦਾ…