ਗਲੋਬਲ ਸਿੱਖ ਕੌਂਸਲ ਵਲੋਂ ਗਿਆਨੀ ਜਗਤਾਰ ਸਿੰਘ ਜਾਚਕ ਵਿਰੁੱਧ ਡੀਐਸਜੀਐਮਸੀ ਦੇ ਕਾਨੂੰਨੀ ਨੋਟਿਸ ਦੀ ਸਖਤ ਨਿੰਦਾ।
73 Viewsਮਿਤੀ: 15 ਅਗਸਤ, 2025 ਗਲੋਬਲ ਸਿੱਖ ਕੌਂਸਲ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਵੱਲੋਂ ਅਤਿ ਸਤਿਕਾਰਯੋਗ ਸਿੱਖ ਵਿਦਵਾਨ ਗਿਆਨੀ ਜਗਤਾਰ ਸਿੰਘ ਜਾਚਕ ਨੂੰ ਜਾਰੀ ਕੀਤੇ ਗਏ ਕਾਨੂੰਨੀ ਨੋਟਿਸ ਦੀ ਸਖ਼ਤ ਨਿੰਦਾ ਕਰਦੀ ਹੈ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪ੍ਰਸ਼ਾਸਨ ਦੇ ਵਿਵਾਦਾਂ ਨਾਲ ਜੁੜੇ ਇਸ ਨੋਟਿਸ ਦੀ ਸਿੱਖ ਭਾਈਚਾਰੇ ਵਿੱਚ ਸਖਤ ਆਲੋਚਨਾ ਕੀਤੀ ਗਈ ਹੈ। ਸਾਰੇ…