ਗੁਰਦੁਆਰਾ ਸਿੰਘ ਸਭਾ ਵਿਆਨਾ ਅਸਟਰੀਆ ਵਿਖੇ ਬੱਚਿਆਂ ਦੇ ਗੁਰਮਤਿ ਕੈਂਪ ਵਿਚ ਸਿੱਖ ਸੰਦੇਸਾ ਜਰਮਨੀ ਵਲੋਂ ਲਈ ਗਈ ਗੁਰਮਤਿ ਪ੍ਰੀਖਿਆ ਦਾ ਸ਼ਾਨਦਾਰ ਨਤੀਜਾ।
84 Viewsਆਸਟਰੀਆ 23 ਜੁਲਾਈ (ਜਗਦੀਸ਼ ਸਿੰਘ) ਫਗੁਰਦੁਆਰਾ ਸਿੰਘ ਸਭਾ ਵਿਆਨਾ ਅਸਟਰੀਆ ਦੀ ਪ੍ਰਬੰਧਕ ਕਮੇਂਟੀ ਅਤੇ ਸੰਗਤਾਂ ਵਲੋਂ ਲਗਾਏ ਗਏ ਬੱਚਿਆਂ ਦੇ ਗੁਰਮਤਿ ਕੈਂਪ ਵਿਚ ਸਿੱਖ ਸੰਦੇਸਾ ਜਰਮਨੀ ਵਲੋਂ ਲਈ ਗਈ ਗੁਰਮਤਿ ਪ੍ਰੀਖਿਆ ਦਾ ਸਾਨਦਾਰ ਨਤੀਜਾ ਇਸ ਪ੍ਰਕਾਰ ਹੈ। ਪਹਿਲਾ ਗਰੁਪ 8 ਤੋਂ 14 ਸਾਲ ਤਕ ਸੀ 40 ਸਵਾਲ ਸਨ। ਦੂਜਾਂ ਗਰੁਪ 15 ਤੋਂ 20 ਸਾਲ…