ਦਿੱਲੀ ਕਮੇਟੀ ਆਮ ਚੋਣਾਂ ਦਾ ਬਿਗਲ ਵੱਜਿਆ, ਗੁਰਦੁਆਰਾ ਚੋਣ ਡਾਇਰੈਕਟੋਰੇਟ ਵਲੋਂ ਨਵੀਂ ਫੋਟੋ ਸੂਚੀ ਬਣਾਉਣ ਦੀ ਪ੍ਰਕਿਰਿਆ ਸ਼ੁਰੂ ???? ਦਿੱਲੀ ਕਮੇਟੀ ‘ਤੇ ਆਪਣੀ ਗੈਰ-ਕਾਨੂੰਨੀ ਪਕੜ ਬਣਾਈ ਰੱਖਣ ਦੇ ਸੁਪਨੇ ਦੇਖ ਰਹੇ ਪ੍ਰਬੰਧਕਾਂ ਲਈ ਝਟਕਾ: ਸਰਨਾ/ਜੀਕੇ
120 Viewsਨਵੀਂ ਦਿੱਲੀ 8 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੇ ਬਿਗੁਲ ਵੱਜਣ ਦਾ ਸਵਾਗਤ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਪਾਰਟੀ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ…
