ਰਾਮਪੁਰਾ ਫੂਲ ਵਿਚ ਸਿੱਖ ਬਜ਼ੁਰਗ ਅਤੇ ਸ੍ਰੀ ਮੁਕਤਸਰ ਸਾਹਿਬ ਚ ਸਿੱਖ ਬਜ਼ੁਰਗ ਨਾਲ ਕੁੱਟਮਾਰ ਦੇ ਮਾਮਲੇ ਤੇ ਹੋਵੇ ਸਖ਼ਤ ਕਾਰਵਾਈ: ਬਾਬਾ ਮਹਿਰਾਜ

203 Viewsਬਠਿੰਡਾ, 13 ਜੂਨ (ਮਨਪ੍ਰੀਤ ਸਿੰਘ ਖਾਲਸਾ):- ਬਠਿੰਡਾ ਨੇੜੇ ਰਾਮਪੁਰਾ ਫੂਲ ਚ’ ਆਪਣੀ ਕਿਰਤ ਕਰਨ ਵਾਲੇ ਇੱਕ ਗੁਰਸਿੱਖ ਬਜ਼ੁਰਗ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਕੁਝ ਸ਼ਿਵ ਸੈਂਨਕ ਕਹਾਉਦੇ ਗੁੰਡਿਆਂ ਵੱਲੋਂ ਇੱਕ ਸਿੱਖ ਨੌਜਵਾਨ ਨਾਲ ਕੁੱਟਮਾਰ ਦੇ ਦੋ ਵੱਖ-ਵੱਖ ਮਾਮਲੇ ਸਾਹਮਣੇ ਆਉਣ ਤੇ ਦਲ ਖਾਲਸਾ ਨੇ ਕਰੜਾ ਨੋਟਿਸ ਲਿਆ l ਦਲ ਖਾਲਸਾ ਦੇ ਸੀਨੀਅਨ ਆਗੂ ਬਾਬਾ […]
