Mock Drill: ਭਲਕੇ 7 ਮਈ ਨੂੰ ਹੋਣ ਵਾਲੀ ਮੌਕ ਡਰਿੱਲ ਦੌਰਾਨ ਕੀ ਕੁਝ ਹੋ ਸਕਦੈ? ਜਾਣੋ, ਕਿਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਖ਼ਿਆਲ
258 Viewsਮੌਕ ਡਰਿੱਡ ਦੌਰਾਨ ਸੁਰੱਖਿਆ ਦਸਤੇ ਸਿਰਜ ਸਕਦੇ ਹਨ ਲੜਾਈ ਤੇ ਜੰਗ ਵਰਗੇ ਦ੍ਰਿਸ਼; ਕੁਝ ਇਲਾਕਿਆਂ ਵਿੱਚ ਥੋੜ੍ਹੀ ਦੇਰ ਲਈ ਬਿਜਲੀ ਬੰਦ ਹੋ ਸਕਦੀ ਹੈ ਤੇ ਸਿਗਨਲ ਵਿੱਚ ਵੀ ਪੈ ਸਕਦੈ ਵਿਘਨ ਚੰਡੀਗੜ੍ਹ, 6 ਮਈ ਕੇਂਦਰੀ ਗ੍ਰਹਿ ਮੰਤਰਾਲੇ ਨੇ ਪ੍ਰਭਾਵਸ਼ਾਲੀ ਸਿਵਲ ਰੱਖਿਆ ਦਾ ਮੁਲਾਂਕਣ ਕਰਨ ਲਈ 7 ਮਈ ਨੂੰ ਦੇਸ਼ ਦੇ 244 ਜ਼ਿਲ੍ਹਿਆਂ ਵਿੱਚ ਮੌਕ…
