ਵੱਡੀ ਖਬਰ: ਅਣਪਛਾਤੇ ਕਾਰ ਸਵਾਰਾਂ ਵੱਲੋਂ ਮਹਿਰੂਮ ਕਾਮਰੇਡ ਬਲਵਿੰਦਰ ਸਿੰਘ ਬੇਟੇ ‘ਤੇ ਫਾਇਰਿੰਗ
370 Viewsਭਿੱਖੀਵਿੰਡ 26 ਅਪ੍ਰੈਲ 2025 – ਸ਼ੋਰੀਆ ਚੱਕਰ ਵਿਜੇਤਾ ਮਹਿਰੂਮ ਕਾਮਰੇਡ ਬਲਵਿੰਦਰ ਸਿੰਘ ਦੇ ਬੇਟੇ ਗਗਨਦੀਪ ਸਿੰਘ ਤੇ ਅਣਪਛਾਤੇ ਵਰਨਾ ਕਾਰ ਸਵਾਰ ਵਿਅਕਤੀਆਂ ਵੱਲੋਂ ਕੀਤੀ ਫਾਇਰਿੰਗ ਦੌਰਾਨ ਗਗਨਦੀਪ ਸਿੰਘ ਵਾਲ ਵਾਲ ਬਚ ਗਿਆ ਜਦੋਂ ਕਿ ਅਣਪਛਾਤੇ ਕਾਰ ਸਵਾਰ ਵਿਅਕਤੀ ਮੌਕੇ ਤੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਪੁੱਤਰ ਸ਼ੋਰੀਆ ਵਿਜੇਤਾ ਮਹਿਰੂਮ ਕਾਮਰੇਡ ਬਲਵਿੰਦਰ…
