ਅੰਮ੍ਰਿਤਪਾਲ ਸਿੰਘ ਪੱਖੀ WhatsApp ਗਰੁੱਪ ’ਚ ਅਮਿਤ ਸ਼ਾਹ, ਬਿੱਟੂ ਤੇ ਮਜੀਠੀਆ ’ਤੇ ਹਮਲੇ ਦੀ ‘ਸਾਜ਼ਿਸ਼’, 2 ਕਾਬੂ
223 Viewsਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਗਰੁੱਪ ਚੈਟ ਦੇ ਲੀਕ ਹੋਏ ਸਕਰੀਨਸ਼ਾਟ ਸਾਹਮਣੇ ਆਉਣ ਤੋਂ ਬਾਅਦ ਹੋਇਆ ‘ਸਾਜ਼ਿਸ਼’ ਦਾ ਪਰਦਾਫਾਸ਼ ਹੋਇਆ ਤੇ ਸੁਰੱਖਿਆ ਏਜੰਸੀਆਂ ਹਰਕਤ ਵਿਚ ਆਈਆਂ ਚੰਡੀਗੜ੍ਹ, 21 ਅਪਰੈਲ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਕਥਿਤ ਹਮਾਇਤ ਕਰਨ ਵਾਲੇ ਇਕ ਵ੍ਹਟਸਐਪ ਗਰੁੱਪ ਵਿਚ ਕਥਿਤ ਤੌਰ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ…
