ਤਰਨਤਾਰਨ ਦੀ 21 ਸਾਲ ਦੀ ਲੜਕੀ ਦੀ ਕਨੇਡਾ ਵਿੱਚ ਗੋਲੀਆਂ ਲੱਗਣ ਕਾਰਨ ਮੌਤ
269 Viewsਜਿਲਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਧੂੰਦਾ ਦੀ ਵਸਨੀਕ ਹਰਸਿਮਰਤ ਕੋਰ ਰੰਧਾਵਾ ਉਮਰ ਤਕਰੀਬਨ 21 ਸਾਲ ਦੀ ਲੜਕੀ ਦਾ ਕਨੇਡਾ ਵਿੱਚ ਗੋਲੀਆਂ ਲੱਗਣ ਕਾਰਨ ਮੌਤ ਮੀਡੀਆਂ ਨਾਲ ਗੱਲਬਾਤ ਕਰਦੇ ਹੋਏ ਲੜਕੀ ਦੇ ਪਰਿਵਾਰਕ ਨੇ ਦੱਸਿਆ ਕਿ ਸਾਡੀ ਲੜਕੀ ਲਗਭਗ ਦੋ ਸਾਲ ਪਹਿਲਾਂ ਹੀ ਕਨੇਡਾ ਵਿੱਚ ਪੜਾਈ ਕਰਨ ਲਈ ਗਈ ਸੀ ਜੋ ਕਿ ਰੋਜ਼ਾਨਾ…
