ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ।
451 Viewsਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ। ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ। ਸਚੀ ਦਰਗਹ ਜਾਇ ਸਚਾ ਪਿੜ ਮਲਿਆ। ਇਸ ਫਾਨੀ ਸੰਸਾਰ ਤੋਂ ਜਾਣਾ ਹਰ ਕਿਸੇ ਨੇ ਹੈ… ਪਰ ਭਾਈ ਗੁਰਦਾਸ ਜੀ ਦੁਆਰਾ ਉਚਾਰਨ ਕੀਤੀਆਂ ਉੱਪਰਲੀਆਂ ਪੰਕਤੀਆਂ ਕੁਝ ਵਿਰਲੇ ਇਨਸਾਨਾਂ ਲਈ ਹੀ ਵਰਤੀਆਂ ਜਾ ਸਕਦੀਆਂ ਹਨ…. ਜਿਵੇਂ ਜਿਲ੍ਹਾ ਤਰਨਤਾਰਨ ਦੇ ਮਹਾਨ ਪ੍ਰਚਾਰਕਾਂ ਵਿੱਚ ਜਾਣੇ ਜਾਂਦੇ ਪ੍ਰਚਾਰਕ ਭਾਈ…
