Punjab News: ਗੁਰਦੁਆਰਾ ਅਖੰਡ ਪ੍ਰਕਾਸ਼: ਪ੍ਰਸ਼ਾਸਨ ਨੇ ਪ੍ਰਬੰਧ ਆਪਣੇ ਹੱਥਾਂ ਵਿਚ ਲਿਆ ਧਾਰਾ 164 ਲਗਾਈ; ਨਾਇਬ ਤਹਿਸੀਲਦਾਰ ਅਜੈ ਕੁਮਾਰ ਰਿਸੀਵਰ ਨਿਯੁਕਤ
259 Viewsਧਰਮਕੋਟ, 31 ਮਾਰਚ ਦਮਦਮੀ ਟਕਸਾਲ ਸੰਪਰਦਾਇ ਭਿੰਡਰਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਅਤੇ ਗੱਦੀਨਸ਼ੀਨ ਨੂੰ ਲੈ ਕੇ ਦੋ ਧੜਿਆਂ ਵਿਚਾਲੇ ਪੈਦਾ ਹੋਏ ਵਿਵਾਦ ਨੂੰ ਸੁਲਝਦਾ ਨਾ ਦੇਖ ਪ੍ਰਸ਼ਾਸਨ ਨੇ ਲੰਘੀ ਦੇਰ ਸ਼ਾਮ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਕੇ ਧਾਰਾ 164 ਲਗਾ ਦਿੱਤੀ ਹੈ। ਕੱਲ੍ਹ ਦਿਨ ਭਰ ਸਹਾਇਕ ਡਿਪਟੀ ਕਮਿਸ਼ਨਰ ਮੋਗਾ ਚਾਰੂਮਿਤਾ ਦੀ ਅਗਵਾਈ ਹੇਠ ਉਪ…
