ਗੁਰਦੁਆਰਾ ਗੁਰਮਤਿ ਪ੍ਰਚਾਰ ਲਾਇਪਸ਼ਿਗ ਜਰਮਨੀ ਵਿਖੇ ਮੂਲ ਨਾਨਕਸ਼ਾਹੀ ਕੈਲੰਡਰ ਸੰਮਤ 557 ਜਾਰੀ ਕੀਤਾ ਗਿਆ ।

ਗੁਰਦੁਆਰਾ ਗੁਰਮਤਿ ਪ੍ਰਚਾਰ ਲਾਇਪਸ਼ਿਗ ਜਰਮਨੀ ਵਿਖੇ ਮੂਲ ਨਾਨਕਸ਼ਾਹੀ ਕੈਲੰਡਰ ਸੰਮਤ 557 ਜਾਰੀ ਕੀਤਾ ਗਿਆ ।

180 Viewsਲਾਇਪਸ਼ਿਗ 16 ਮਾਰਚ (ਖਿੜਿਆ ਪੰਜਾਬ ) ਸਿੱਖ ਕੌਮ ਦੀ ਵੱਖਰੀ ਪਛਾਣ ਦਾ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਸੰਮਤ 557 ਜੋ ਕਿ ਗੁਰਦੁਆਰਾ ਗੁਰਮਤਿ ਪ੍ਰਚਾਰ ਲਾਇਪਸ਼ਿਗ ਜਰਮਨੀ ਦੇ ਪ੍ਰਬੰਧਕਾਂ ਵੱਲੋ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕਰਦੇ ਹੋਏ ਤਿਆਰ ਕੀਤਾ ਗਿਆ ਹੈ। ਸਮੂਹ ਸਾਧ ਸੰਗਤ ਵੱਲੋਂ ਅੱਜ 16 ਮਾਰਚ ਨੂੰ ਹੋਏ ਹਫਤਾਵਾਰੀ ਗੁਰਮਤਿ ਸਮਾਗਮ ਵਿੱਚ ਰਲੀਜ਼ ਕੀਤਾ…

ਸਿਆਸੀ ਮਿਲਣੀ: ਘੁੱਟ ਘੁੱਟ ਪਾਈਆਂ ਜੱਫੀਆਂ..! ਕੇਜਰੀਵਾਲ ਵੱਲੋਂ ਮੁੱਖ ਮੰਤਰੀ ਨੂੰ ਥਾਪੜਾ ਦਿੱਤੇ ਜਾਣ ਮਗਰੋਂ ਸਿਆਸੀ ਕਿਆਸਾਂ ਨੂੰ ਲੱਗੀ ਬਰੇਕ

ਸਿਆਸੀ ਮਿਲਣੀ: ਘੁੱਟ ਘੁੱਟ ਪਾਈਆਂ ਜੱਫੀਆਂ..! ਕੇਜਰੀਵਾਲ ਵੱਲੋਂ ਮੁੱਖ ਮੰਤਰੀ ਨੂੰ ਥਾਪੜਾ ਦਿੱਤੇ ਜਾਣ ਮਗਰੋਂ ਸਿਆਸੀ ਕਿਆਸਾਂ ਨੂੰ ਲੱਗੀ ਬਰੇਕ

121 Viewsਚੰਡੀਗੜ੍ਹ, 16 ਮਾਰਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੰਜ ਘੁੱਟ-ਘੁੱਟ ਕੇ ਜੱਫੀਆਂ ਪਾਈਆਂ, ਜਿਵੇਂ ਚਿਰਾਂ ਬਾਅਦ ਮਿਲੇ ਹੋਣ। ਜਦੋਂ ਅੱਜ ਦੋਵੇਂ ਆਗੂ ਮਿਲੇ ਤਾਂ ਨਿੱਘ ਵੀ ਨਜ਼ਰ ਆਇਆ ਅਤੇ ਦਿਲਾਂ ਦੀ ਖਿੱਚ ਵੀ। ਲੰਬੇ ਸਮੇਂ ਮਗਰੋਂ ਪਹਿਲਾ ਮੌਕਾ ਸੀ ਜਦੋਂ ਕੇਜਰੀਵਾਲ ਤੇ ਭਗਵੰਤ ਮਾਨ…

ਅਮਰੀਕਾ ਦੀ ਰਡਾਰ ’ਤੇ ਪਾਕਿਸਤਾਨ ਸਮੇਤ 43 ਮੁਲਕ ਵੀਜ਼ਾ ਪਾਬੰਦੀਆਂ ਲਗਾਉਣ ਲਈ ਮੁਲਕਾਂ ਨੂੰ ਤਿੰਨ ਵਰਗਾਂ ’ਚ ਵੰਡਿਆ; ‘ਲਾਲ’ ਸੂਚੀ ਵਿੱਚ 11 ਮੁਲਕ ਸ਼ਾਮਲ

ਅਮਰੀਕਾ ਦੀ ਰਡਾਰ ’ਤੇ ਪਾਕਿਸਤਾਨ ਸਮੇਤ 43 ਮੁਲਕ ਵੀਜ਼ਾ ਪਾਬੰਦੀਆਂ ਲਗਾਉਣ ਲਈ ਮੁਲਕਾਂ ਨੂੰ ਤਿੰਨ ਵਰਗਾਂ ’ਚ ਵੰਡਿਆ; ‘ਲਾਲ’ ਸੂਚੀ ਵਿੱਚ 11 ਮੁਲਕ ਸ਼ਾਮਲ

128 Views  ਨਵੀਂ ਦਿੱਲੀ, 15 ਮਾਰਚ ਟਰੰਪ ਪ੍ਰਸ਼ਾਸਨ ਅਮਰੀਕਾ ਆਉਣ ਵਾਲੇ 43 ਮੁਲਕਾਂ ਦੇ ਨਾਗਰਿਕਾਂ ’ਤੇ ਪਾਬੰਦੀਆਂ ਲਗਾਉਣ ਬਾਰੇ ਵਿਚਾਰ ਕਰ ਰਿਹਾ ਹੈ। ਅਮਰੀਕੀ ਅਖ਼ਬਾਰ ‘ਨਿਊਯਾਰਕ ਟਾਈਮਜ਼’ ਦੀ ਰਿਪੋਰਟ ਮੁਤਾਬਕ ਟਰੰਪ ਪ੍ਰਸ਼ਾਸਨ ਦਾ ਇਨ੍ਹਾਂ ਮੁਲਕਾਂ ਨੂੰ ਤਿੰਨ ਵਰਗਾਂ ’ਚ ਵੰਡਣ ਦਾ ਇਰਾਦਾ ਹੈ। ਪਾਕਿਸਤਾਨ, ਅਫ਼ਗਾਨਿਸਤਾਨ, ਭੂਟਾਨ ਅਤੇ ਇਰਾਨ ਦਾ ਜ਼ਿਕਰ ਉਨ੍ਹਾਂ ਮੁਲਕਾਂ ਵਜੋਂ ਕੀਤਾ ਗਿਆ…

ਵੱਡੀ ਖ਼ਬਰ: ਡਿਬਰੂਗੜ੍ਹ ਜੇਲ੍ਹ ‘ਚ ਬੰਦ ਸਿੱਖਾਂ ਤੋਂ NSA ਹਟਾ ਕੇ ਲਿਆਂਦਾ ਜਾਵੇਗਾ ਪੰਜਾਬ

ਵੱਡੀ ਖ਼ਬਰ: ਡਿਬਰੂਗੜ੍ਹ ਜੇਲ੍ਹ ‘ਚ ਬੰਦ ਸਿੱਖਾਂ ਤੋਂ NSA ਹਟਾ ਕੇ ਲਿਆਂਦਾ ਜਾਵੇਗਾ ਪੰਜਾਬ

170 Viewsਚੰਡੀਗੜ੍ਹ, 16 ਮਾਰਚ 2025- ਡਿਬਰੂਗੜ੍ਹ ਜੇਲ੍ਹ ‘ਚ ਬੰਦ 7 ਸਿੱਖਾਂ ਤੇ ਤੋਂ ਐਨਐਸਏ ਹਟਾ ਕੇ ਉਨ੍ਹਾਂ ਨੂੰ ਪੰਜਾਬ ਲਿਆਉਣ ਦੀ ਸਰਕਾਰ ਨੇ ਤਿਆਰੀ ਖਿੱਚ ਲਈ ਹੈ। ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਇਹ ਹੈ ਕਿ ਸਿੱਖਾਂ ਤੋਂ ਐਨਐਸਏ ਹਟਾ ਕੇ ਐਮਪੀ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਪੰਜਾਬ ਲਿਆਂਦਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਅਜਨਾਲਾ…