Portfolios alloted ਮੁੱਖ ਮੰਤਰੀ ਰੇਖਾ ਗੁਪਤਾ ਤੇ ਕੈਬਨਿਟ ਨੂੰ ਵਿਭਾਗਾਂ ਦੀ ਵੰਡ,
133 Viewsਮੁੱਖ ਮੰਤਰੀ ਨੇ ਫਾਇਨਾਂਸ, ਵਿਜੀਲੈਂਸ ਤੇ ਮਾਲੀਆ ਵਿਭਾਗ ਆਪਣੇ ਕੋਲ ਰੱਖੇ, ਸਿਰਸਾ ਨੂੰ ਫੂਡ ਸਪਲਾਈ, ਜੰਗਲਾਤ ਤੇ ਵਾਤਾਵਰਨ ਤੇ ਇੰਡਸਟਰੀਜ਼ ਵਿਭਾਗਾਂ ਦਾ ਚਾਰਜ; ਪਰਵੇਸ਼ ਵਰਮਾ ਨੂੰ ਮਿਲਿਆ ਪੀਡਬਲਿਊਡੀ; ਆਸ਼ੀਸ਼ ਸੂਦ ਨੂੰ ਗ੍ਰਹਿ ਤੇ ਬਿਜਲੀ ਮੰਤਰਾਲੇ ਦੀ ਕਮਾਨ ਨਵੀਂ ਦਿੱਲੀ, 20 ਫਰਵਰੀ ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਵਾਲੀ ਕੈਬਨਿਟ ਨੂੰ ਪੋਰਟਫੋਲੀਓਜ਼ ਦੀ ਵੰਡ ਕਰ…