ਭਿੱਖੀਵਿੰਡ , ਅੰਮ੍ਰਿਤਸਰ ਰੋਡ ਵਿਖੇ ” ਡੈਕਸ ਇਲੈਕਟ੍ਰਾਨਿਕ ਈ ਰਿਕਸ਼ਾ” ਏਜੰਸੀ ਦਾ ਹੋਇਆ ਉਦਘਾਟਨ ।
365 Viewsਭਿਖੀਵਿੰਡ 17 ਫਰਵਰੀ : ਸੰਸਾਰ ਅੰਦਰ ਮਨੁੱਖ ਦੀ ਜ਼ਿੰਦਗੀ ਨੂੰ ਸੁਖਾਵਿਆਂ ਬਣਾਉਣ ਦੇ ਲਈ ਤਿੰਨ ਬਾ ਦਿਨ ਨਵੀਂ ਤਕਨੋਲੋਜੀ ਹੋਂਦ ਵਿੱਚ ਆ ਰਹੀ ਹੈ ਜਿਸ ਰਾਹੀਂ ਮਨੁੱਖ ਹਜ਼ਾਰਾਂ ਮੀਲਾਂ ਦਾ ਪੈਂਡਾ ਕੁਝ ਘੰਟਿਆਂ ਦੇ ਅੰਦਰ ਕੀ ਤੈ ਕਰ ਸਕਦਾ ਹੈ। ਅਜੌਕੇ ਸੰਦਰਭ ਅੰਦਰ ਵੱਖ ਵੱਖ ਕੰਪਨੀਆਂ ਦੇ ਵੱਲੋਂ ਇਲੈਕਟਰੋਨਿਕ ਵਹੀਕਲ ਹੋਂਦ ਵਿੱਚ ਆਉਣ ਦੇ…
