ਨਾਨਕਸ਼ਾਹੀ ਕੈਲੰਡਰ ਬਾਬਤ ਸੁਖਦੇਵ ਸਿੰਘ ਭੌਰ ਦਾ ਵੱਡਾ ਖੁਲਾਸਾ : ਮੱਕੜ ਤੇ ਧੁੰਮੇ ਨੇ ਤਾਂ ਕੋਈ ਰਿਪੋਰਟ ਹੀ ਨਹੀਂ ਸੀ ਦਿੱਤੀ, ਉੱਪਰੋਂ ਹੁਕਮ ਹੀ ਆਏ ਸੀ ਕੈਲੰਡਰ ਰੱਦ ਕਰਨ ਦੇ..
299 Viewsਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੱਖ ਵੱਖ ਵਕਾਰੀ ਅਹੁਦਿਆਂ ਉਤੇ ਰਹੇ ਸੀਨੀਅਰ ਪੰਥਕ ਆਗੂ ਸ. ਸੁਖਦੇਵ ਸਿੰਘ ਭੌਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਇਹ ਖੁਲਾਸਾ ਕੀਤਾ ਹੈ ਕਿ ਪੁਰੇਵਾਲ ਵਾਲੇ ਨਾਨਕਸ਼ਾਹੀ ਕੈਲੰਡਰ ਦਾ ਖ਼ਾਤਮਾ ਕਿਵੇਂ ਕੀਤਾ ਗਿਆ ਸੀ। ਉਨਾਂ ਦੀ ਬਿਆਨਨੁਮਾ ਪੋਸਟ ਪੜ੍ਹੋ : “ਪੰਥ ਦੀ ਅੱਡਰੀ ਹਸਤੀ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਬਹੁਤ…
