ਗਿਆਨੀ ਹਰਪ੍ਰੀਤ ਸਿੰਘ ਬਾਰੇ ਫੈਸਲਾ ਸ਼੍ਰੋਮਣੀ ਕਮੇਟੀ ਵਾਪਸ ਲਵੇ – ਗਿਆਨੀ ਕੇਵਲ ਸਿੰਘ
51 Views ਅੰਮ੍ਰਿਤਸਰ 20 ਦਸੰਬਰ : ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਕਿਸੇ ਜਾਂਚ ਦੀ ਆੜ ਵਿੱਚ ਸੇਵਾਵਾਂ ਵਾਪਸ ਲੈਣ ਦਾ ਵਰਤਾਰਾ ਸਿੱਖ ਪੰਥ ਵਿੱਚ ਬਹੁਤ ਅਜੀਬ ਕਿਸਮ ਦੀ ਕਸਮਕਸ਼ ਪੈਦਾ ਕਰਨ ਵਾਲਾ ਹੈ ਵਰਤਮਾਨ ਹਾਲਾਤ ਸਿੱਖ ਪ੍ਰਬੰਧਕੀ ਸੰਸਥਾਵਾਂ ਦੀ ਕਾਬਲੀਅਤ ਨੂੰ ਪਰਖਣ ਵਾਲੇ ਹਨ ਤੇ ਸੰਸਥਾਵਾਂ ਨੂੰ ਨਿਰਮਲ ਭਉ ਤੇ ਨਿਰਵੈਰ…