(ਪ੍ਰਸ਼ਨ ਉੱਤਰ ਚਾਰ ਸਾਹਿਬਜ਼ਾਦੇ) , ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਆਪਣੇ ਬੱਚਿਆਂ ਨੂੰ ਸਵਾਲ ਜਵਾਬ ਤਿਆਰ ਕਰਾਓ ਅਤੇ ਬੱਚਿਆਂ ਨੂੰ ਸ਼ਹੀਦਾਂ ਦੇ ਇਤਿਹਾਸ ਨਾਲ ਜੋੜੋ।
201 Views1. ਸਾਹਿਬਜ਼ਾਦਾ ਅਜੀਤ ਸਿੰਘ ਜੀ 2. ਸਾਹਿਬਜ਼ਾਦਾ ਜੁਝਾਰ ਸਿੰਘ ਜੀ 3. ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ 4. ਸਾਹਿਬਜ਼ਾਦਾ ਫਤਹਿ ਸਿੰਘ ਜੀ ਪੰਜ ਪਿਆਰੇ 1. ਭਾਈ ਦਇਆ ਸਿੰਘ ਜੀ 2. ਭਾਈ ਧਰਮ ਸਿੰਘ ਜੀ 3. ਭਾਈ ਹਿੰਮਤ ਸਿੰਘ ਜੀ 4. ਭਾਈ ਮੋਹਕਮ ਸਿੰਘ ਜੀ 5. ਭਾਈ ਸਾਹਿਬ ਸਿੰਘ ਜੀ ਪੰਜ ਕਕਾਰ 1. ਕੇਸ, ਕੰਘਾ, ਕੜਾ ,…