ਗੁਰਦੁਆਰਾ ਸਾਹਿਬ ਨਿਊਨਕਿਰਚਨ ਵਿਖੇ ਪਹਿਲੇ ਪਾਤਸ਼ਾਹ ਦਾ ਮਨਾਇਆ ਗੁਰਪੁਰਬ ਦਿਹਾੜਾ।                            ਰਾਗੀ ਜਥਾ ਭਾਈ ਮਨਬੀਰ ਸਿੰਘ ਹਰੀਕੇ ਨੇ ਤੰਤੀ ਸਾਜਾਂ ਨਾਲ ਕੀਤਾ ਕੀਰਤਨ ।

ਗੁਰਦੁਆਰਾ ਸਾਹਿਬ ਨਿਊਨਕਿਰਚਨ ਵਿਖੇ ਪਹਿਲੇ ਪਾਤਸ਼ਾਹ ਦਾ ਮਨਾਇਆ ਗੁਰਪੁਰਬ ਦਿਹਾੜਾ। ਰਾਗੀ ਜਥਾ ਭਾਈ ਮਨਬੀਰ ਸਿੰਘ ਹਰੀਕੇ ਨੇ ਤੰਤੀ ਸਾਜਾਂ ਨਾਲ ਕੀਤਾ ਕੀਰਤਨ ।

192 Viewsਜਰਮਨੀ 25 ਨਵੰਬਰ (ਸੰਦੀਪ ਸਿੰਘ ਖਾਲੜਾ) ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਨਿਓਨਕਿਰਚਨ ਜਰਮਨੀ ਵਿਖੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰਪੁਰਬ ਦਿਹਾੜਾ ਬੜੀ ਸ਼ਰਧਾ ਭਾਵਨਾ ਧੂਮਧਾਮ ਦੇ ਨਾਲ ਮਨਾਇਆ ਗਿਆ , ਇਸ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਹਰਿਆਣਾ ਦੀ ਧਰਤੀ ਤੋਂ ਪਹੁੰਚੇ ਹੋਏ ਗਿਆਨੀ ਗੁਰਜੋਤ ਸਿੰਘ ਨਲਵੀ ਪ੍ਰਚਾਰਕ ਹਰਿਆਣਾ ਗੁਰਦੁਆਰਾ…