ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਪੁਰਬ ਗੁਰਦੁਆਰਾ ਸਾਹਿਬ ਲਾਇਪਸ਼ਿਗ ਜਰਮਨੀ ਵਿਖੇ ਮਨਾਇਆ ਗਿਆ।

ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਪੁਰਬ ਗੁਰਦੁਆਰਾ ਸਾਹਿਬ ਲਾਇਪਸ਼ਿਗ ਜਰਮਨੀ ਵਿਖੇ ਮਨਾਇਆ ਗਿਆ।

26 Viewsਲਾਈਪਸਿਗ 24 ਨਵੰਬਰ (ਖਿੜਿਆ ਪੰਜਾਬ) ਧਰਮ ਦੀ ਚਾਦਰ,ਮਨੁੱਖੀ ਅਧਿਕਾਰਾਂ ਦੇ ਰਖਵਾਲੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿੰਨ੍ਹਾ ਨੇ ਜਿਸ ਧਾਰਮਿਕ ਰਸਮ ਨੂੰ ਗੁਰੂ ਨਾਨਕ ਸਾਹਿਬ ਨੇ ਕਰਮਕਾਂਡ ਆਖਿਆ ਉਸ ਲਈ ਜਿਸ ਵਕਤ ਸੰਨ 1675 ਈ. ਵਿੱਚ ਮੌਕੇ ਦੇ ਸ਼ਾਸਕ ਵੱਲੋ ਧਰਮ ਤਬਦੀਲ ਕਰਵਾਉਣ ਦੀ ਮਨਸ਼ਾ ਨਾਲ ਧੱਕੇ ਨਾਲ ਜੇਨਊ ਉਤਾਰਿਆ ਜਾ ਰਿਹਾ…