ਸਿੱਖ ਚਿੰਤਕ ਵਿਦਵਾਨ ਭਾਈ ਪਰਮਪਾਲ ਸਿੰਘ ਸਭਰਾ ਪਹੁੰਚੇ ਜਰਮਨੀ ਟੂਰ ਤੇ।

ਸਿੱਖ ਚਿੰਤਕ ਵਿਦਵਾਨ ਭਾਈ ਪਰਮਪਾਲ ਸਿੰਘ ਸਭਰਾ ਪਹੁੰਚੇ ਜਰਮਨੀ ਟੂਰ ਤੇ।

83 Viewsਜਰਮਨੀ 14 ਨਵੰਬਰ (ਖਿੜਿਆ ਪੰਜਾਬ) ਸਿੱਖ ਚਿੰਤਕ ਅਤੇ ਸਿੱਖ ਵਿਦਵਾਨ ਭਾਈ ਪਰਮਪਾਲ ਸਿੰਘ ਸਭਰਾ ਜੋ ਕਿ ਯੂਰਪ ਟੂਰ ਤੇ ਗੁਰਮਤਿ ਪ੍ਰਚਾਰ ਦੇ ਲਈ ਪਹੁੰਚੇ ਇਸ ਵਕਤ ਉਹਨਾਂ ਦਾ ਫਰੈਂਕਫਰਟ ਏਅਰਪੋਰਟ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ, ਭਾਈ ਪਰਮਪਾਲ ਸਿੰਘ ਸਭਰਾ 15 ਨਵੰਬਰ ਨੂੰ ਗੁਰਦਵਾਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼…