ਭਾਈ ਮਨਬੀਰ ਸਿੰਘ ਹਰੀਕੇ ਦਾ ਰਾਗੀ ਜਥਾ ਪਹੁੰਚਿਆ ਯੂਰਪ , ਫਰੈਂਕਫੋਰਟ ਏਅਰਪੋਰਟ ਤੇ ਹੋਇਆ ਨਿੱਘਾ ਸਵਾਗਤ (ਤੰਤੀ ਸਾਜ ਨਾਲ ਕਰਨਗੇ ਗੁਰਬਾਣੀ ਦਾ ਕੀਰਤਨ ਰਾਗਾਂ ਵਿੱਚ)
349 Viewsਫਰੈਂਕਫਰਟ 31 ਅਕਤੂਬਰ (ਖਿੜਿਆ ਪੰਜਾਬ) ਭਾਈ ਮਨਬੀਰ ਸਿੰਘ ਹਰੀਕੇ ਦਾ ਰਾਗੀ ਜਥਾ ਤਿੰਨ ਮਹੀਨੇ ਵਾਸਤੇ ਯੂਰਪ ਟੂਰ ਤੇ ਧਰਮ ਪ੍ਰਚਾਰ ਲਈ ਪਹੁੰਚਿਆ ਹੈ ਜੋ ਕਿ ਤੰਤੀ ਸਾਜਾਂ ਦੇ ਨਾਲ ਅਤੇ ਰਾਗਾਂ ਦੇ ਵਿੱਚ ਗੁਰਬਾਣੀ ਦਾ ਕੀਰਤਨ ਵੱਖ ਵੱਖ ਗੁਰਦੁਆਰਾ ਸਾਹਿਬਾਨ ਦੇ ਵਿੱਚ ਕਰਨਗੇ । ਅੱਜ ਫਰੈਂਕਫੋਰਟ ਏਅਰਪੋਰਟ ਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ…