ਫਿਰ ਹੋਈ ਇਨਸਾਨੀਅਤ ਸ਼ਰਮਸਾਰ….. ਤਰਨ ਤਾਰਨ ਦੇ ਪਿੰਡ ਤਖਤੂਚੱਕ ਵਿੱਚ ਸੱਸ ਵੱਲੋਂ ਆਪਣੇ ਛੋਟੇ ਮੁੰਡੇ ਅਤੇ ਧੀ ਨਾਲ ਰਲ ਕੇ ਆਪਣੇ ਹੀ ਵੱਡੇ ਮੁੰਡੇ ਅਤੇ ਨੂੰਹ ਦੀ ਕੀਤੀ ਡੰਡਿਆਂ ਨਾਲ ਕੁੱਟਮਾਰ

ਫਿਰ ਹੋਈ ਇਨਸਾਨੀਅਤ ਸ਼ਰਮਸਾਰ….. ਤਰਨ ਤਾਰਨ ਦੇ ਪਿੰਡ ਤਖਤੂਚੱਕ ਵਿੱਚ ਸੱਸ ਵੱਲੋਂ ਆਪਣੇ ਛੋਟੇ ਮੁੰਡੇ ਅਤੇ ਧੀ ਨਾਲ ਰਲ ਕੇ ਆਪਣੇ ਹੀ ਵੱਡੇ ਮੁੰਡੇ ਅਤੇ ਨੂੰਹ ਦੀ ਕੀਤੀ ਡੰਡਿਆਂ ਨਾਲ ਕੁੱਟਮਾਰ

320 Viewsਤਰਨ ਤਾਰਨ 23 ਅਕਤੂਬਰ (ਖਿੜਿਆ ਪੰਜਾਬ) ਪੰਜਾਬੀ ਜਿਹੜੇ ਕਿ ਆਪਣੇ ਖੁਲ੍ਹੇ ਸੁਭਾਅ ਅਤੇ ਚੰਗੇ ਮੇਲ ਮਿਲਾਪ ਰੱਖਣ ਕਰਕੇ ਜਾਣੇ ਜਾਂਦੇ ਸਨ। ਪਰ ਪੰਜਾਬ ਦੇ ਲੋਕ ਪਿੱਛਲੇ ਕੁਝ ਹੀ ਸਾਲਾਂ ਵਿੱਚ ਬਹੁਤ ਤਬਦੀਲੀ ਕਰ ਰਹੇ ਹਨ, ਗੁਰੂਆਂ ਪੀਰਾਂ ਦੀ ਧਰਤੀ ਨੈਤਿਕ ਕਦਰਾਂ ਕੀਮਤਾਂ ਖੰਬ ਲਾ ਕੇ ਉੱਡਦੀਆਂ ਜਾ ਰਹੀਆਂ ਹਨ। ਅਜਿਹੇ ਹਾਲਾਤਾਂ ਨੂੰ ਬਿਆਨ ਕਰਦੀ…

ਗੁੁਰਦੁਆਰਾ ਨਾਨਕਸਰ ਸਤਿਸੰਗ ਦਰਬਾਰ ਐਸਨ ਦੀ  ਪ੍ਰਬੰਧਕ ਕਮੇਂਟੀ ਅਤੇ ਸੰਗਤਾ ਦੇ ਸਹਿਯੋਗ ਨਾਲ  ਬੱਚਿਆਂ ਦੇ ਗੁਰਮਤਿ ਸਿੱਖਲਾਈ ਕੈਂਪ ਦਾ ਪਹਿਲਾ ਦਿਨ।

ਗੁੁਰਦੁਆਰਾ ਨਾਨਕਸਰ ਸਤਿਸੰਗ ਦਰਬਾਰ ਐਸਨ ਦੀ ਪ੍ਰਬੰਧਕ ਕਮੇਂਟੀ ਅਤੇ ਸੰਗਤਾ ਦੇ ਸਹਿਯੋਗ ਨਾਲ ਬੱਚਿਆਂ ਦੇ ਗੁਰਮਤਿ ਸਿੱਖਲਾਈ ਕੈਂਪ ਦਾ ਪਹਿਲਾ ਦਿਨ।

41 Viewsਆਖਨ 23 ਅਕਤੂਬਰ (ਜਗਦੀਸ਼ ਸਿੰਘ) ਗੁਰਦੁਆਰਾ ਨਾਨਕਸਰ ਸਤਿਸੰਗ ਦਰਬਾਰ ਐਸਨ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਅਤੇ ਗੁਣਾਂ ਨਾਲ ਸਾਂਝ ਪਾਉਣ ਲਈ ਬੱਚਿਆਂ ਅਤੇ ਵੱੱਡਿਆਂ ਦਾ ਗੁਰਮਤਿ ਕੈਂਪ 21 ਅਕਤੂਬਰ ਨੂੰ ਲਗਾਇਆ ਗਿਆ ਹੈ । ਗੁਰਮਤਿ ਕੈਂਪ ਵਿੱਚ ਬੱਚਿਆਂ ਨੂੰ ਗੁਰਮਤਿ, ਪੰਜਾਬੀ ਅਤੇ ਇਤਿਹਾਸ ਦੀ ਜਾਣਕਾਰੀ…

ਪ੍ਰਿੰਸੀਪਲ ਗਿਆਨੀ ਗੁਰਬਚਨ ਸਿੰਘ ਪੰਨਵਾਂ ਜੀ ਵਲੋਂ ਤਿਆਰ ਕੀਤੇ ਦੋ ਕਿਤਾਬਚੇ “1984 ਦੀ ਤਹਿ ਦਰ ਤਹਿ (ਰਿਸਦੇ ਜ਼ਖ਼ਮ)” ਅਤੇ “ਸਿੱਖੀ ਦੇ ਵਿਹੜੇ ਵਿੱਚ ਚੁਪਹਿਰਿਆਂ ਦਾ ਨਵਾਂ ਕਰਮਕਾਂਡ”  ਰਿਲੀਜ਼ ਕੀਤੇ ਗਏ।

ਪ੍ਰਿੰਸੀਪਲ ਗਿਆਨੀ ਗੁਰਬਚਨ ਸਿੰਘ ਪੰਨਵਾਂ ਜੀ ਵਲੋਂ ਤਿਆਰ ਕੀਤੇ ਦੋ ਕਿਤਾਬਚੇ “1984 ਦੀ ਤਹਿ ਦਰ ਤਹਿ (ਰਿਸਦੇ ਜ਼ਖ਼ਮ)” ਅਤੇ “ਸਿੱਖੀ ਦੇ ਵਿਹੜੇ ਵਿੱਚ ਚੁਪਹਿਰਿਆਂ ਦਾ ਨਵਾਂ ਕਰਮਕਾਂਡ” ਰਿਲੀਜ਼ ਕੀਤੇ ਗਏ।

280 Viewsਲੁਧਿਆਣਾ 23 ਅਕਤੂਬਰ (ਖਿੜਿਆ ਪੰਜਾਬ) ਸਿੱਖ ਕੌਮ ਦੇ ਮਹਾਨ ਵਿਦਵਾਨ ਅਤੇ ਲੇਖ਼ਕ ਪ੍ਰਿੰਸੀਪਲ ਗਿਆਨੀ ਗੁਰਬਚਨ ਸਿੰਘ ਪੰਨਵਾਂ ਜੀ ਵਲੋਂ ਤਿਆਰ ਕੀਤੇ ਹੋਏ ਕਿਤਾਬਚੇ “1984 ਦੀ ਤਹਿ ਦਰ ਤਹਿ (ਰਿਸਦੇ ਜ਼ਖ਼ਮ)” ਅਤੇ “ਸਿੱਖੀ ਦੇ ਵਿਹੜੇ ਵਿੱਚ ਚੁਪਹਿਰਿਆਂ ਦਾ ਨਵਾਂ ਕਰਮਕਾਂਡ” ਰਿਲੀਜ਼ ਕੀਤੇ ਗਏ। ਇਸ ਤੋਂ ਪਹਿਲਾਂ ੧੦ ਸਿਧਾਂਤਕ ਕਿਤਾਬਾਂ ਅਤੇ ੧੦ ਵੱਖ ਵੱਖ ਵਿਸ਼ਿਆਂ ਦੇ…