ਆਓ ਪੰਜਾਬ ਨੂੰ ਗੁਰੂ ਸਾਹਿਬਾਂ ਦੀ ਵਿਚਾਰਧਾਰਾ ਵਾਲਾ ਬਣਾਉਣ ਲਈ ਜ਼ਮੀਨੀ ਪੱਧਰ ਕਾਰਜ ਕਰੀਏ: ਅਹਿਮਦਪੁਰ , ਡੱਲ ਹਰੇਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬਾਨ ਗੁਰਦੁਆਰਿਆਂ ਵਿੱਚ ਦੇਣ ਬੱਚਿਆਂ ਨੂੰ ਆਪਣੇ ਗੌਰਵਮਈ ਵਿਰਸੇ ਦੀ ਜਾਣਕਾਰੀ
58 Viewsਖਾਲੜਾ 28 ਸਤੰਬਰ (ਖਿੜਿਆ ਪੰਜਾਬ) ਪੰਜਾਬ ਉਜਾੜੇ ਦੇ ਰਾਹ ਤੇ ਹੈ। ਇਸ ਨੂੰ ਉਜਾੜਨ ਲਈ ਵਿਰੋਧੀ ਸ਼ਕਤੀਆਂ ਹਰੇਕ ਪੱਧਰ ਤੇ ਮਨਸੂਬੇ ਘੜ ਕੇ ਜਮੀਨੀ ਪੱਧਰ ਤੇ ਲਾਗੂ ਕਰਨ ਲਈ ਹਰ ਇੱਕ ਹੱਥ ਕੰਡਾ ਅਪਣਾ ਰਹੀਆਂ ਹਨ। ਇਸ ਸਭ ਕਾਸੇ ਦਰਮਿਆਨ ਸਿੱਖ ਸੰਸਥਾਵਾਂ ਨੂੰ ਆਪਣਾ ਨਿਆਰਾਪਨ ਅਤੇ ਵਿਲੱਖਣਤਾ ਦਾ ਸਵਰੂਪ ਬਰਕਰਾਰ ਰੱਖਣ ਲਈ ਯਤਨ ਕਰਨ…