ਜਰਮਨੀ ਦੇ ਸ਼ਹਿਰ ਹਾਈਬਰਗ ਤੋਂ ਐਸਪੀਡੀ ਪਾਰਟੀ ਨੇ ਜਸਵਿੰਦਰਪਾਲ ਸਿੰਘ ਰਾਠ ਨੂੰ ਸੌਂਪੀਆਂ ਸੇਵਾਵਾਂ।
61 Viewsਜਰਮਨੀ 20 ਸਤੰਬਰ (ਖਿੜਿਆ ਪੰਜਾਬ) ਜਰਮਨੀ ਦੇ ਸ਼ਹਿਰ ਹਾਇਬਰਗ ਤੋਂ ਪਿਛਲੇ ਕਾਫੀ ਸਮੇਂ ਤੋਂ ਜਰਮਨੀ ਦੀ ਸਿਆਸੀ ਪਾਰਟੀ ਨਾਲ ਵਿਚਰ ਰਹੇ ਪੰਜਾਬ ਦੇ ਜੰਮਪਲ ਜਸਵਿੰਦਰਪਾਲ ਸਿੰਘ ਰਾਠ ਜੋ ਕਿ ਆਪਣੇ ਸ਼ਹਿਰ ਦੇ ਕੌਂਸਲਰ ਰਹਿ ਚੁਕੇ ਹਨ ਨੂੰ ਇਕ ਵਾਰ ਫਿਰ ਉਹਨਾਂ ਦੀਆਂ ਨਿਭਾਹੀਆਂ ਸੇਵਾਵਾਂ ਅਤੇ ਪਾਰਟੀ ਪ੍ਰਤੀ ਕਾਰਗੁਜਾਰੀ ਨੂੰ ਦੇਖਦਿਆਂ ਐਸ.ਪੀ.ਡੀ. ਨੇ ਰਾਠ ਨੂੰ…