ਦਸਤੂਰ ਏ ਦਸਤਾਰ ਲਹਿਰ ਵੱਲੋਂ ਕੌਮੀ ਹੀਰੇ ਐਵਾਰਡ ਦੇ ਨਾਲ ਪੰਜ ਗੁਰਸਿੱਖ ਹਸਤੀਆਂ ਨੂੰ ਕੀਤਾ ਸਨਮਾਨਿਤ ।
369 Viewsਤਰਨ ਤਾਰਨ 6 ਸਤੰਬਰ (ਖਿੜਿਆ ਪੰਜਾਬ) ਹਰ ਇੱਕ ਮਨੁੱਖ ਸਮਾਜ ਨੂੰ ਬਦਲਣ ਦੀ ਤਾਕਤ ਰੱਖਦਾ ਹੈ, ਪਰ ਲੋੜ ਉਸ ਤਾਕਤ ਨੂੰ ਸਹੀ ਦਿਸ਼ਾ ਵਿਖਾਉਣ ਦੀ ਹੁੰਦੀ ਹੈ। ਜਿਸ ਮਨੁੱਖ ਨੂੰ ਸਹੀ ਰਸਤੇ ਤੇ ਚੱਲਣ ਦੀ ਜਾਂਚ ਆ ਜਾਂਦੀ ਹੈ ਉਸ ਦਾ ਸਮੁੱਚਾ ਜੀਵਨ ਸੰਸਾਰ ਦੇ ਲਈ ਚਾਨਣ ਮੁਨਾਰਾ ਹੋ ਜਾਂਦਾ ਹੈ। ਅਜਿਹੀਆਂ ਸਮਾਜ ਅੰਦਰ…
