ਵਿਨੇਸ਼ ਫੋਗਾਟ ਨੂੰ ਸਿੱਖ ਪੰਥ ਵੱਲੋਂ ਵੱਡਾ ਸਨਮਾਨ ।  ਤੋਹਫ਼ੇ ਦੀ ਸੇਵਾ ਜਰਮਨ ਦੇ ਸਿੱਖਾਂ ਵਲੋਂ ਨਿਭਾਈ ਗਈ।

ਵਿਨੇਸ਼ ਫੋਗਾਟ ਨੂੰ ਸਿੱਖ ਪੰਥ ਵੱਲੋਂ ਵੱਡਾ ਸਨਮਾਨ । ਤੋਹਫ਼ੇ ਦੀ ਸੇਵਾ ਜਰਮਨ ਦੇ ਸਿੱਖਾਂ ਵਲੋਂ ਨਿਭਾਈ ਗਈ।

164 Viewsਅੰਮ੍ਰਿਤਸਰ 30 ਅਗਸਤ (ਖਿੜਿਆ ਪੰਜਾਬ) ਮਹਾਨ ਕੁਸ਼ਤੀ ਖਿਡਾਰਨ ਓਲੰਪੀਅਨ ਭੈਣ ਵਿਨੇਸ਼ ਫੋਗਾਟ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਮੱਥਾ ਟੇਕਿਆ ਅਤੇ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪਰਮਜੀਤ ਸਿੰਘ ਮਲਿਕ ਜੋ ਕਿ ਉਨ੍ਹਾਂ ਦੇ ਫਿਟਨੈੱਸ ਟਰੇਨਰ ਸਨ ਅਤੇ ਰਾਸ਼ਟਰੀ ਕੈਂਪ ਦੇ ਅਧਿਕਾਰਤ ਫਿਜ਼ੀਓ ਵੀ ਸਨ, ਉਨ੍ਹਾਂ ਨਾਲ ਮੌਜੂਦ ਸਨ।…