ਦਲ ਖਾਲਸਾ ਦੇ ਮੋਢੀ ਜਲਵਤਨੀ ਯੋਧੇ ਭਾਈ ਗਜਿੰਦਰ ਸਿੰਘ ਜੀ ਦੀ ਯਾਦ ਵਿੱਚ ਬੈਲਜੀਅਮ ਵਿੱਚ 25 ਅਗਸਤ ਨੂੰ ਕਰਵਾਏ ਜਾਣਗੇ ਯਾਦਗਰੀ ਸਮਾਗਮ ਭਾਈ ਸਾਹਿਬ ਜੀ ਦੀ ਬੇਟੀ ਦਾ ਗੋਲਡ ਮੈਡਲ ਕੀਤਾ ਜਾਵੇਗਾ ਸਨਮਾਣ

271 Viewsਬੈਲਜੀਆਮ 21 ਅਗਸਤ (ਖਿੜਿਆ ਪੰਜਾਬ) ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਵਾਸਤੇ ਸੰਘਰਸ਼ਸ਼ੀਲ ਜਥੇਬੰਦੀਆਂ ਦਲ ਖਾਲਸਾ ਤੇ ਬੱਬਰ ਖਾਲਸਾ ( ਤਲਵਿੰਦਰ ਸਿੰਘ ਬੱਬਰ ) ਦੇ ਆਗੂ ਭਾਈ ਸੁਰਿੰਦਰ ਸਿੰਘ ਸੇਖੋ , ਭਾਈ ਜਗਮੋਹਨ ਸਿੰਘ ਮੰਡ , ਭਾਈ ਹਰਵਿੰਦਰ ਸਿੰਘ ਭਤੇੜੀ ਭਾਈ ਗੁਰਦੀਪ ਸਿੰਘ ਪ੍ਰਦੇਸੀ ਭਾਈ ਅੰਗਰੇਜ ਸਿੰਘ ਨੇ ਪ੍ਰੈੱਸ ਦੇ ਨਾਂ ਜਾਰੀ ਬਿਆਨ ਕਰਦਿਆਂ […]