ਭਾਰਤ ਦੀ ਅਖੌਤੀ ਅਜ਼ਾਦੀ ਦਾ ਦਿਹਾੜਾ ਸਿੱਖਾਂ ਵਾਸਤੇ ਕਾਲਾ ਦਿਨ :- ਗੁਰਚਰਨ ਸਿੰਘ ਗੁਰਾਇਆ

ਭਾਰਤ ਦੀ ਅਖੌਤੀ ਅਜ਼ਾਦੀ ਦਾ ਦਿਹਾੜਾ ਸਿੱਖਾਂ ਵਾਸਤੇ ਕਾਲਾ ਦਿਨ :- ਗੁਰਚਰਨ ਸਿੰਘ ਗੁਰਾਇਆ

55 Viewsਫਰੈਕਫੋਰਟ 14 ਅਗਸਤ (ਖਿੜਿਆ ਪੰਜਾਬ) ਵਰਲਡ ਸਿੱਖ ਪਾਰਲੀਮੈਂਟ ਦੇ ਕੋ-ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਤੇ ਦਲ ਖਾਲਸਾ ਦੇ ਆਗੂ ਭਾਈ ਹਰਮੀਤ ਸਿੰਘ ਲੇਹਲ ਨੇ ਪ੍ਰੈੱਸ ਦੇ ਨਾਂ ਜਾਰੀ ਬਿਆਨ ਕਰਦਿਆਂ ਕਿਹਾ ਕਿ ਸੰਨ 1947 ਵਿੱਚ ਦੇਸ਼ ਪੰਜਾਬ ਦੀ ਵੰਡ ਸਿੱਖਾਂ ਦਾ ਵੱਡੇ ਪੱਧਰ ਤੇ ਉਜਾੜਾ, ਜੂਨ 84 ਦਾ ਘੱਲੂਘਾਰਾ, ਨਵੰਬਰ 84 ਵਿੱਚ ਸਿੱਖਾਂ ਦੀ…