ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੋਜਾਰਥੀਆਂ ਨੇ ਮਾਝੇ ਦੇ ਤਵਾਰੀਖ਼ੀ ਸਥਾਨਾਂ ਦਾ ਕੀਤਾ ਤੀਜਾ ਦੌਰਾ (ਉਦਾਸੀਨ ਸਥਾਨਾਂ ਤੇ ਡੇਰਿਆਂ ਨਾਲ ਸੰਬੰਧਿਤ ਤੱਥਾਂ ਦੀ ਕੀਤੀ ਪਰਖ ਪੜਚੋਲ)
250 Viewsਤਰਨ ਤਾਰਨ 6 ਅਗਸਤ (ਖਿੜਿਆ ਪੰਜਾਬ) ਕੋਮ ਇਨਸਾਨੀ ਫ਼ਿਤਰਤ ਅੰਦਰ ਵਿਦਮਾਨ ਘੁਮੱਕੜਤਾ ਤੇ ਉਤਕੰਠਤਾ ਦੇ ਅੰਸ਼ ਸਹਿਵਨ ਹੀ ਉਸ ਦੀ ਹੋਣੀ, ਵਜੂਦ (ਭਵਾਨ), ਤੇ ਭਵਿੱਖ ਦੀ ਦਸ਼ਾ ਤੇ ਦਿਸ਼ਾ ਤੈਅ ਕਰਦੇ ਹਨ। ਜੀਵ ਅੰਦਰ ਮੌਲਦੀ ਜਗਿਆਸਾ ਆਪਣੇ ਅਸਲੇ ਤੇ ਹੋਰ ਪਾਸਾਰਿਆਂ ਕੰਨੀਂ ਮੱਲੋਜ਼ੋਰੀ ਰਵਾਂ ਹੁੰਦੀ ਰਹਿੰਦੀ ਹੈ। ਭਵਾਂ ਕਿ ਵਧਣਾ ਅਗਾਂਹ ਨੂੰ ਹੁੰਦਾ ਹੈ…
