ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ -ਇ-ਦਸਤਾਰ ਲਹਿਰ ਵੱਲੋਂ 12 ਸਕੂਲਾਂ ਦੀ ਕਰਵਾਏ ਸੈਮੀਫਾਈਨਲ ਸਵਾਲ ਜਵਾਬ ਮੁਕਾਬਲੇ

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ -ਇ-ਦਸਤਾਰ ਲਹਿਰ ਵੱਲੋਂ 12 ਸਕੂਲਾਂ ਦੀ ਕਰਵਾਏ ਸੈਮੀਫਾਈਨਲ ਸਵਾਲ ਜਵਾਬ ਮੁਕਾਬਲੇ

209 Viewsਗੋਇੰਦਵਾਲ 29 ਜੁਲਾਈ (ਖਿੜਿਆ ਪੰਜਾਬ) ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ -ਇ-ਦਸਤਾਰ ਵੱਲੋਂ ਸੇਵਾ ਦੇ ਪੁੰਜ, ਸਮਾਜ ਸੁਧਾਰਕ ਗੁਰੂ ਅਮਰਦਾਸ ਜੀ ਦੇ 450 ਸਾਲਾਂ ਜੋਤੀ ਜੋਤ ਸ਼ਤਾਬਦੀ ਨੂੰ ਸਮਰਪਿਤ ਚੜਦੀ ਕਲਾ ਨੂੰ ਸਮਰਪਿਤ 12 ਸਕੂਲਾਂ ਬਾਬਾ ਬੀਰ ਸਿੰਘ ਸਕੂਲ ਨੌਰੰਗਾਬਾਦ ,ਅਕਾਲ ਪੁਰਖ ਕੀ ਫੌਜ ਸਕੂਲ ਕੱਲਾ, ਸਰਬਜੀਤ ਮੈਮੋਰੀਅਲ ਸਕੂਲ ਲਾਲਪੁਰਾ ,ਰਿਵਲ ਡੇਲ…