SPD ਵਲੋਂ ਜਸਵਿੰਦਰ ਪਾਲ ਸਿੰਘ ਰਾਠ ਹੋਰਾਂ ਨੂੰ AG. Migeration And Diversity ਆਪਣੇ ਰਾਜ  (state. Baden-Württemberg) SPD ਦਾ ਮੀਤ ਪ੍ਰਧਾਨ ਬਣਾ ਕੇ ਸੇਵਾ ਕਰਨ ਦਾ ਮੌਕਾ ਦੇਣ ਤੇ ਸਮੁੱਚੇ ਪੰਜਾਬੀ ਭਾਈਚਾਰੇ ਵਲੋਂ ਵਾਧਾਈਆਂ

SPD ਵਲੋਂ ਜਸਵਿੰਦਰ ਪਾਲ ਸਿੰਘ ਰਾਠ ਹੋਰਾਂ ਨੂੰ AG. Migeration And Diversity ਆਪਣੇ ਰਾਜ (state. Baden-Württemberg) SPD ਦਾ ਮੀਤ ਪ੍ਰਧਾਨ ਬਣਾ ਕੇ ਸੇਵਾ ਕਰਨ ਦਾ ਮੌਕਾ ਦੇਣ ਤੇ ਸਮੁੱਚੇ ਪੰਜਾਬੀ ਭਾਈਚਾਰੇ ਵਲੋਂ ਵਾਧਾਈਆਂ

121 Viewsਜਰਮਨੀ 21 ਜੁਲਾਈ ( ਖਿੜਿਆ ਪੰਜਾਬ) ਵਿਦੇਸ਼ਾਂ ਦੀ ਧਰਤੀ ਤੇ ਜਦੋਂ ਕਿਸੇ ਪੰਜਾਬੀ ਸਿੱਖ ਨੂੰ ਕੋਈ ਮਾਨ ਪ੍ਰਾਪਤ ਹੁੰਦਾ ਹੈ ਪੰਜਾਬੀ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਦੌੜ ਪੈਂਦੀ ਹੈ, ਜਰਮਨੀ ਦੀ ਸਟੇਟ ਬਦੇਨ ਵੁਰਤੇਮਬਰਗ ਤੋਂ ਰਾਜ ਦੀ ਰਾਜਨੀਤਿਕ ਸੰਗਠਨ ਐਸ. ਪੀ. ਡੀ. ਦਾ ਸਲਾਨਾ ਸੰਮੇਲਨ ਕਾਰਲਸੂਹੇ ਵਿਚ ਹੋਇਆ ਜਿਸ ਵਿਚ ਇਸਦੇ ਘੱਟ ਗਿਗਿਣਤੀਆਂ…