ਗੀਤ ਦਾ ਅਪਰੇਸ਼ਨ…ਮੇਰੇ ਲਹਿੰਗੇ ਤੇ ਸ਼ਰਾਬ ਜੇ ਤੂੰ ਡੋਲ੍ਹੀ, ਮੈਂ ਚੇਹਰੇ ਤੇ ਤੇਜਾਬ ਡੋਲ੍ਹ ਦੂੰ.. ਲੇਖਕ ਦਲਬੀਰ ਸਿੰਘ ਉਦੋਕੇ
491 Viewsਜੇ ਤੂੰ ਨੱਚੀ ਨਾ ਮੇਰੇ ਨਾਲ ਗੋਰੀਏ ਨੀ ਲਹਿੰਗੇ ਤੇ ਸ਼ਰਾਬ ਡੋਲਦੁ —–? ਗੀਤ ਦਾ ਅਪ੍ਰੇਸ਼ਨ???????????????????? ਪਿਛਲੇ ਕੁਝ ਦਿਨਾਂ ਤੋਂ ਦਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਦਾ ਇੱਕ ਗੀਤ ਬੜਾ ਚਰਚਿਤ ਹੋਇਆ ਪਿਆ ਜਿਸ ਦੇ ਬੋਲ ਹਨ ਜੇ ਤੂੰ ਨੱਚੀ ਨਾ ਮੇਰੇ ਨਾਲ ਗੋਰੀਏ ਨੀ ਲਹਿੰਗੇ ਤੇ ਸ਼ਰਾਬ ਡੋਲ—-ਗੀਤ ਸੁਣਕੇ ਗੀਤ ਲਿਖਣ ਵਾਲੇ ਗੀਤਕਾਰ ਦੀ…
