ਭਾਈ ਗਜਿੰਦਰ ਸਿੰਘ ਜੀ ਦਾ ਜੀਵਨ ਸੰਘਰਸ਼ੀਲ ਯੋਧਿਆ ਲਈ ਪ੍ਰੇਰਨਾ ਸਰੋਤ। ਪੰਥਕ ਜਥੇਬੰਦੀਆਂ ਜਰਮਨੀ।
96 Viewsਕਲੋਨ 11 ਜੁਲਾਈ (ਖਿੜਿਆ ਪੰਜਾਬ) ਖਾਲਿਸਤਾਨ ਦੀ ਪ੍ਰਾਪਤੀ ਲਈ ਚਲਦੇ ਸੰਘਰਸ਼ ਚ ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਜੀ 04/07/14 ਨੂੰ 38 ਸਾਲ ਦੀ ਜਲਾਵਤਨੀ ਦਾ ਜੀਵਨ ਬਤੀਤ ਕਰਦੇ ਹੋਏ ਅਕਾਲ ਪੁਰਖ ਵੱਲੋ ਬਖਸੀ ਸਵਾਸਾ ਦੀ ਪੂੰਜੀ ਖਰਚਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਸਵਰਗਵਾਸੀ ਭਾਈ ਗਜਿੰਦਰ ਸਿੰਘ ਜੀ ਦੇ ਨਮਿੱਤ…