ਗਲੋਬਲ ਸਿੱਖ ਕੌਂਸਲ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਮਸਲੇ ਤੇ ਵੀਚਾਰ ਚਰਚਾ ਲਈ ਸੰਸਾਰ ਭਰ ਦੇ ਕੈਲੰਡਰ ਮਾਹਿਰਾਂ ਨੂੰ ਸੱਦਾ।

303 Viewsਇੰਗਲੈਂਡ 29 ਜੂਨ (ਖਿੜਿਆ ਪੰਜਾਬ) ਗਲੋਬਲ ਸਿੱਖ ਕੌਂਸਲ ਵਲੋਂ ਸਿੱਖ ਸੰਗਤਾਂ ਦੀ ਮੰਗ ਤੇ ਜੂਨ ਮਹੀਨੇ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਦੇ ਵਿਸ਼ੇ ਤੇ ਆਨਲਾਈਨ ਸਫਲ ਸੈਮੀਨਾਰ ਕਰਵਾਇਆ ਗਿਆ ਸੀ।ਉਸ ਸੈਮੀਨਾਰ ਵਿੱਚ ਵੀ ਅਤੇ ਜੀਐਸਸੀ ਨੂੰ ਲਗਾਤਾਰ ਸਿੱਖ ਸੰਗਤਾਂ ਦੀਆਂ ਈਮੇਲ ਆ ਰਹੀਆਂ ਹਨ ਕਿ ਜੀਐਸਸੀ ਇਸ ਮਸਲੇ ਤੇ ਅੱਗੇ ਲੱਗੇ ਅਤੇ ਇਸ ਦਾ ਪੱਕੇ […]
