ਅਮਰਕੋਟ ਵਿਖੇ ਲਗਾਇਆ ਗਿਆ ਗਿਆਨ ਅੰਜਨ ਸਮਰ ਕੈਂਪ ਯਾਦਗਾਰੀ ਹੋ ਨਿਬੜਿਆ।
252 Viewsਅਮਰਕੋਟ 24 ਜੂਨ (ਸਿੰਘ ਲੱਧੂ) ਸ੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਅਮਰਕੋਟ ਵੱਲੋਂ ਮਿਤੀ 13 ਜੂਨ ਤੋਂ 23 ਜੂਨ ਤੱਕ ਬੱਚਿਆਂ ਦਾ ਗਿਆਨ ਅੰਜਨ ਸਮਰ ਕੈਂਪ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਅਮਰਕੋਟ ਵਿਖੇ ਲਗਾਇਆ ਗਿਆ ਇਹ ਸਮਰ ਕੈਂਪ ਇੱਕ ਪਰਭਾਵਸ਼ਾਲੀ ਸਮਾਗਮ ਹੋ ਨਿਬੜਿਆ । ਜਿਸ ਵਿੱਚ ਬੱਚਿਆਂ ਨੂੰ ਗੁਰਬਾਣੀ ਗੁਰ ਇਤਿਹਾਸ ਨੈਤਿਕ ਕਦਰਾਂ…
