ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੁੱਧੀਜੀਵੀ ਵਿਦਿਆਰਥੀਆਂ ਨੇ ਖਾਲੜਾ ਦੇ ਆਸ ਪਾਸ ਇਤਿਹਾਸਕ ਗੁਰਧਾਮਾਂ ਦੀ ਕੀਤੀ ਯਾਤਰਾ ਪਿੰਡ ਪਿੰਡ ਪੁੱਜ ਕੇ ਪੁਰਾਤਨ ਬਜ਼ੁਰਗਾਂ ਤੋਂ ਜਾਣਿਆ ਇਤਿਹਾਸ।
342 Views ਖਾਲੜਾ 18 ਜੂਨ (ਗੁਰਪ੍ਰੀਤ ਸਿੰਘ) ਇਨਸਾਨ ਜਦੋਂ ਆਪਣੇ ਵਿਰਾਸਤੀ ਫਖਰ ਨਾਲ ਜੁੜਨ ਅਤੇ ਆਪਣੇ ਵੱਡਿਆਂ ਦੇ ਪਾਏ ਹੋਏ ਪੂਰਨਿਆਂ ਤੇ ਤੁਰਨ ਦਾ ਯਤਨ ਕਰਦਾ ਹੈ ਤਾਂ ਸਤਿਗੁਰਾਂ ਦੇ ਪਾਵਨ ਬਚਨ ‘ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ’ ਇਸ ਮਾਰਗ ਦੀ ਤਾਈਦ ਕਰਦੇ ਬਖਸ਼ਿਸ਼ ਵਰਸਾਉਂਦੇ ਹਨ ਮਨੁੱਖ ਆਪਣੇ ਉਤਪਤੀ ਕਾਲ ਤੋਂ ਹੀ ਆਪਣੀ ਹੋਂਦ ਦੇ ਅਸਲ…
