ਗਲੋਬਲ ਸਿੱਖ ਕੌਂਸਲ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਅਹਿਮ ਮੁੱਦੇ ‘ਤੇ ਕਰਵਾਇਆ ਗਿਆ ਵਰਲਡ ਸਿੱਖਸ ਸਮਿਟ ਸੈਮੀਨਾਰ ਬਹੁਤ ਹੀ ਸਫਲਤਾ ਪੂਰਵਕ ਰਿਹਾ ।
70 Viewsਇੰਗਲੈਂਡ (13 ਜੂਨ) ਗਲੋਬਲ ਸਿੱਖ ਕੌਂਸਲ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਦੇ ਅਹਿਮ ਮੁੱਦੇ ‘ਤੇ ਬਹੁਤ ਹੀ ਈਮੇਲ ਅਤੇ ਸੁਨੇਹੇ ਲਗਾਤਾਰ ਆਏ ਸਨ। ਇਸ ਵਿਸ਼ੇ ਤੇ ਗੱਲਬਾਤ ਕਰਦਿਆਂ ਮੀਤ ਪ੍ਰਧਾਨ ਮਨਦੀਪ ਕੌਰ ਦੁਬਈ ਨੇ ਕਿਹਾ ਕਿ ਜੀਐਸਸੀ ਵਲੋਂ ਇਸ ਮਸਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦਿਆਂ ਜੀਐਸਸੀ ਵਲੋਂ 2 ਜੂਨ,2024 ਨੂੰ ਮੂਲ ਨਾਨਕਸ਼ਾਹੀ ਕੈਲੰਡਰ ‘ਤੇ…