ਗੁਰਦੁਆਰਾ ਸਾਹਿਬ ਲਾਇਪਸ਼ਿਗ (ਜਰਮਨੀ) ਵਿਖੇ ਸ਼ਹੀਦੀ ਪੁਰਬ ਗੁਰੂ ਅਰਜਨ ਸਾਹਿਬ ਜੀ ਮੂਲ ਨਾਨਕਸ਼ਾਹੀ ਕੈਲੰਡਰ (2003) ਅਨੁਸਾਰ 14 ਤੋਂ 16 ਜੂਨ ਨੂੰ ਮਨਾਇਆ ਜਾਵੇਗਾ।
132 Viewsਲਾਇਪਸ਼ਿਗ (9 ਜੂਨ) ਸਿੱਖ ਮਾਨਸਿਕਤਾ ਵਿੱਚ ਹਰ ਜੂਨ ਮਹੀਨੇ ਅੱਜ ਤੋ ਚਾਲੀ ਸਾਲ ਪਹਿਲੇ 1984 ਵਿੱਚ ਅਨਚਿਤਵਾ ਕਹਿਰ ਢਾਹ ਕੇ ਸਮੇ ਦੀ ਸਰਕਾਰ ਵੱਲੋ ਦਿੱਤਾ ਗਿਆ ਜਖਮ ਹਰ ਸਾਲ ਆਪਣੇ-ਆਪ ਹੀ ਨਾਸੂਰ ਬਣ ਕੇ ਵਗਦਾ ਹੈ। ਜੋ ਹਰ ਸਿੱਖ ਦੀ ਭਾਵਨਾ ਵਿੱਚ ਮਹਿਸੂਸ ਹੁੰਦਾ ਹੈ। ਇਸ ਲਈ ਘੱਲੂਘਾਰਾ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ…