ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਯਾਦ ਨੂੰ ਸਮਰਪਿਤ 74ਵਾਂ ਗੁਰਮਤਿ ਸਮਾਗਮ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਆਰੰਭ ਹੋਇਆ
106 Viewsਫਰੈਂਕਫੋਰਟ (7 ਜੂਨ ) ਬਾਬਾ ਮੱਖਣ ਸ਼ਾਹ ਮੈਮੋਰੀਅਲ ਸਿੱਖ ਐਸੋਸੀਏਸ਼ਨ ਸੁਸਾਈਟੀ ਵੱਲੋਂ ਗੁਰਦੁਆਰਾ ਸਿੱਖ ਸੈਂਟਰ ਫਰੈਂਫਫੋਰਟ ਸਮੂਹ ਸੰਗਤਾਂ ਵੱਲੋਂ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਜੀ ਦੀ ਯਾਦ ਵਿੱਚ 74ਵਾਂ ਗੁਰਮਤਿ ਸਮਾਗਮ ਦੀ ਸ਼ੁਰੂਆਤ ਕੀਤੀ ਗਈ, ਇਸ ਸਮੇਂ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਕਰਵਾਇਆ ਗਿਆ ਜਿਨਾਂ ਦੇ ਭੋਗ 9 ਜੂਨ ਐਤਵਾਰ 11…