8ਵੇਂ ਚਾਰ ਰੋਜਾ ਗੁਰਮਤਿ ਕੈਂਪ ਰਾਹੀ ਬੱਚਿਆਂ ਨੂੰ ਜੋੜਿਆ ਗਿਆ ਸਿੱਖੀ ਵਿਰਸੇ ਨਾਲ।

8ਵੇਂ ਚਾਰ ਰੋਜਾ ਗੁਰਮਤਿ ਕੈਂਪ ਰਾਹੀ ਬੱਚਿਆਂ ਨੂੰ ਜੋੜਿਆ ਗਿਆ ਸਿੱਖੀ ਵਿਰਸੇ ਨਾਲ।

88 Viewsਨਵਾਂਸ਼ਹਿਰ (28 ਮਈ) ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਚਲਾਏ ਜਾ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮਤਿ ਪ੍ਰਚਾਰ ਕੇਂਦਰ ਨਵਾਂਸਹਿਰ ਵਲੋ ਬੱਬਰ ਕਰਮ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰ ਵਿਖੇ 4 ਦਿਨਾ ਗੁਰਮਤਿ ਕੈਂਪ ਲਗਾਇਆ ਗਿਆ।ਬੱਚਿਆਂ ਨਾਲ ਗੁਰਬਾਣੀ,ਸਿੱਖ ਇਤਿਹਾਸ,ਸਿੱਖ ਰਹਿਤ ਮਰਿਆਦਾ ਅਤੇ ਨੈਤਿਕ ਕਦਰਾਂ ਕੀਮਤਾਂ ਦੀ ਸਾਂਝ ਕੀਤੀ ਗਈ। 4 ਦਿਨਾ ਕੈਂਪ ਦੇ…