ਸ਼੍ਰੋਮਣੀ ਕਵੀਸ਼ਰੀ ਜਥਾ ਭਾਈ ਅਮਰਜੀਤ ਸਿੰਘ ਸਭਰਾ ਪਹੁੰਚੇ ਜਰਮਨੀ
280 Viewsਫਰੈਂਕਫੋਰਟ 17 ਮਈ ਸਿੱਖ ਕੌਮ ਦੇ ਮਹਾਨ ਵਿਦਵਾਨ ਸ਼੍ਰੋਮਣੀ ਕਵੀਸ਼ਰ ਭਾਈ ਅਮਰਜੀਤ ਸਿੰਘ ਸਭਰਾਵਾਂ ਵਾਲਿਆਂ ਦਾ ਜਥਾ ਅੱਜ ਜਰਮਨੀ ਦੇ ਇੰਟਰਨੈਸ਼ਨਲ ਏਅਰਪੋਰਟ ਫਰੈਂਕਫੋਰਟ ਯੂਰਪ ਟੂਰ ਤੇ ਪਹੁੰਚੇ ਇਸ ਸਮੇਂ ਉਹ ਯੂਰਪ ਦੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਖੇ ਧਾਰਮਿਕ ਦੀਵਾਨਾਂ ਦੇ ਵਿੱਚ ਸੰਗਤਾਂ ਨੂੰ ਗੁਰ ਇਤਿਹਾਸ, ਸਿਖ ਇਤਿਹਾਸ ,ਕਵੀਸ਼ਰੀ ਵਾਰਾਂ ਦੇ ਰਾਹੀਂ ਆਪਣੇ ਗੌਰਵਮਈ ਵਿਰਸੇ…