ਗੈਂਗਸਟਰ ਗੋਲਡੀ ਬਰਾੜ ਦੇ ਨਾਮ ਤੇ 20 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ 03 ਵਿਅਕਤੀ ਕਾਬੂ
1,121 Viewsਤਰਨ ਤਾਰਨ ਪੁਲਿਸ ਵੱਲੋਂ ਗੈਂਗਸਟਰ ਗੋਲਡੀ ਬਰਾੜ ਦੇ ਨਾਮ ਤੇ 20 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ 03 ਵਿਅਕਤੀ ਕਾਬੂ। 1) ਇੱਕ ਖਿਡੌਣਾ ਪਿਸਤੋਲ (2) ਇੱਕ ਬਿਨਾਂ ਨੰਬਰੀ ਮੋਟਰਸਾਈਕਲ ਹੀਰੋ ਡੀਲੈਕਸ(3) ਵਾਰਦਾਦ ਸਮੇਂ ਵਰਤੇ ਗਏ 4 ਮੋਬਾਈਲ ਫੋਨ। ਮਾਨਯੋਗ ਸ੍ਰੀ ਅਸ਼ਵਨੀ ਕਪੂਰ ਐਸ.ਐਸ.ਪੀ ਤਰਨ ਤਾਰਨ ਜੀ ਵੱਲੋਂ ਮਾੜੇ ਅਨਸਰਾ ਅਨਸਰਾਂ ਖਿਲਾਫ ਚਲਾਈ…
