ਨਾਨਕਸ਼ਾਹੀ ਸੰਮਤ 556 ਦੀ 1 ਚੇਤ ( 14 ਮਾਰਚ ) ਨੂੰ ਅਰੰਭਤਾ ਦੀਆਂ ਸਮੂਹ ਸਿੱਖ ਜਗਤ ਨੂੰ ਬਹੁਤ ਬਹੁਤ ਵਧਾਈਆਂ ਨਵਾਂ ਵਰ੍ਹਾਂ ਸਮੂਹ ਲੋਕਾਈ ਲਈ ਖੁਸ਼ੀਆਂ ਖੇੜਿਆਂ ਭਰਿਆ ਆਵੇ ! ਸਰਬੱਤ ਦੇ ਭਲੇ ਵਾਲੇ ਸਿੱਖ ਰਾਜ ਦੀ ਸਿਰਜਣਾ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦਾ ਕਰੀਏ ਪ੍ਰਣ :- ਗੁਰਚਰਨ ਸਿੰਘ ਗੁਰਾਇਆ
272 Views ਮਨੁੱਖਤਾ ਦੇ ਰਹਿਬਰ ਜਗਤ ਗੁਰੂ ਨਾਨਕ ਸਾਹਿਬ ਜੀ ਦੇ ਚਲਾਏ, ਸਿੱਖ ਪੰਥ ਦੇ 14 ਮਾਰਚ 1 ਚੇਤ ਨੂੰ ਨਵੇਂ ਸਾਲ ਨਾਨਕਸ਼ਾਹੀ ਸੰਮਤ 556 ਦੀ ਅਰੰਭਤਾ ਦੀਆਂ ਸਮੂਹ ਨਾਨਕ ਲੇਵਾ ਸਿੱਖ ਜਗਤ ਨੂੰ ਬਹੁਤ ਬਹੁਤ ਵਧਾਈਆਂ । ਇਹ ਨਾਨਕਸ਼ਾਹੀ ਸੰਮਤ ਦਾ ਨਵ੍ਹਾਂ ਸਾਲ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ । ਉਥੇ ਬਿਖੜੇ ਪੈਡਿਆਂ…