ਝਬਾਲ ਦੇ ਗੱਨ ਹਾਊਸ ਵਿੱਚੋ 17 ਰਾਈਫਲਾਂ, 5 ਪਿਸਤੌਲ ਅਤੇ 58 ਰੁਪਏ ਚੋਰੀ ਕਰ ਕੇ ਲੈ ਗਏ
56 Viewsਤਰਨਤਾਰਨ: ਦਿਨ ਦਿਹਾੜੇ ਚੋਰਾਂ ਨੇ ਝਬਾਲ ਦੇ ਮੀਤ ਗੰਨ ਹਾਊਸ ਨੂੰ ਨਿਸ਼ਾਨਾ ਬਣਾਇਆ। ਚੋਰ ਦੁਕਾਨ ‘ਚੋਂ 17 ਰਾਈਫਲਾਂ, 5 ਪਿਸਤੌਲ ਅਤੇ 58 ਕਾਰਤੂਸ ਲੈ ਕੇ ਭੱਜ ਗਏ। ਚੋਰੀ ਦੀ ਘਟਨਾ ਬਾਰੇ ਮਨਮੀਤ ਸਿੰਘ ਨੂੰ ਉਦੋਂ ਪਤਾ ਲੱਗਾ ਅੱਜ ਦੁਪਹਿਰ ਜਦੋਂ ਉਸ ਨੇ ਦੁਕਾਨ ਖੋਲ੍ਹੀ। ਪੀੜਤ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ…