ਗੁਰਦਵਾਰਾ ਸਿੱਖ ਸੈਂਟਰ ਫਰੈਂਕਫੋਰਟ ਦੀਆਂ ਸੰਗਤਾਂ ਵੱਲੋਂ ਕਿਸਾਨ ਸੰਘਰਸ਼ ਮੋਰਚੇ ਨੂੰ ਪੂਰਨ ਸਹਿਯੋਗ ਦੇਣ ਲਈ ਕਿਹਾ । ਹਫਤਾਵਾਰੀ ਦੀਵਾਨ ਚ ਮੋਰਚੇ ਦੀ ਚੜਦੀ ਕਲਾ ਲਈ ਕੀਤੀ ਅਰਦਾਸ।

345 Viewsਜਰਮਨੀ (19ਫ਼ਰਵਰੀ) – ਭਾਰਤ ਸਰਕਾਰ ਵੱਲੋਂ ਸਤੰਬਰ 2020 ਵਿੱਚ ਕਿਸਾਨ ਵਿਰੁੱਧੀ ਤਿੰਨ ਬਿੱਲ ਪਾਸ ਕੀਤੇ ਗਏ ਸਨ। ਜਿਸਦਾ ਦੇਸ਼ ਪੱਧਰ ਦੇ ਕਿਸਾਨਾਂ ਵੱਲੋਂ ਵਿਰੋਧ ਕਰਦਿਆਂ ਦਿੱਲੀ ਵਿਖੇ ਕਿਸਾਨ ਸੰਘਰਸ਼ ਮੋਰਚਾ ਲਗਾਇਆ ਗਿਆ ਸੀ, ਇਹ ਮੋਰਚਾ ਲੱਗਭੱਗ ਡੇਢ ਸਾਲ ਚੱਲਿਆ, ਜਿਸਦੀ ਵਿਸ਼ਵ ਪੱਧਰ ਤੇ ਚਰਚਾ ਹੋਈ ਅਤੇ ਸਮਰਥਨ ਮਿਲਿਆ। ਭਾਰਤ ਸਰਕਾਰ ਵੱਲੋਂ ਧੋਖੇ ਨਾਲ ਮੋਰਚਾ […]
ਸੁਲਤਾਨਵਿੰਡ ਰੋਡ ਵਿਖੇ ਖ਼ਾਲਸਾ ਬਲੱਡ ਡੋਨੇਟ ਯੂਨਿਟੀ ਰਜਿਸਟਰ ਦੇ ਸਮਾਜ ਸੇਵੀ ਡਾ: ਸਰਬਜੀਤ ਸਿੰਘ ਭੁੱਲਰ ਵਲੋ ਪਿਤਾ ਜੀ ਦੀ ਯਾਦ ਵਿਚ ਸਾਲਾਨਾ ਖੂਨਦਾਨ ਕੈਂਪ ਲਗਾਇਆ

225 Viewsਅੱਜ ਕਲ ਦੇ ਸਮੇ ਵਿਚ ਜਿਵੇਂ ਕੇ ਇਨਸਾਨੀਅਤ ਪੈਸੇ ਪਿਛੇ ਦੌੜ ਰਹੀ ਹੈ ਲੇਕਿਨ ਫੇਰ ਵੀ ਇਹਨਾ ਵਿਚੋ ਕੁਝ ਦਾਨੀ ਸੱਜਣ ਜਿਹੜੇ ਕੇ ਮਨੁੱਖਤਾ ਲਈ ਬਹੁਤ ਵਧੀਆ ਸੋਚ ਰੱਖਦੇ ਹਨ ਅਤੇ ਚੰਗੀਆ ਸੇਵਾਵਾ ਕਰਦੇ ਹਨ। ਇਹਨਾ ਵਿਚ ਇਕ ਸੇਵਾ ਖ਼ਾਲਸਾ ਬਲੱਡ ਡੋਨੇਟ ਯੂਨਿਟੀ ਰਜਿਸਟਰ ਦੇ ਸਮਾਜ ਸੇਵੀ ਡਾ: ਸਰਬਜੀਤ ਸਿੰਘ ਭੁੱਲਰ ਉਹਨਾਂ ਵਲੋ ਆਪਣੇ […]
ਗੁਰਸਿੱਖ ਦੀ ਅੰਤਿਮ ਅਰਦਾਸ ਦਾ ਸਮਾਗਮ ਇੱਕ ਗੁਰਮਤਿ ਸਮਾਗਮ ਹੋ ਨਿੱਬੜਿਆ । ਗਿਆਨੀ ਨਿਰਮਲਜੀਤ ਸਿੰਘ UK ਵਾਲਿਆਂ ਦੇ ਪਿਤਾ ਜਥੇਦਾਰ ਦਵਿੰਦਰ ਸਿੰਘ ਜੀ ਨਿਵਾਸੀ ਬਟਾਲਾ ਦੀ ਅੰਤਿਮ ਅਰਦਾਸ ।

485 Views ਬਟਾਲਾ 19 ਫਰਵਰੀ (ਸੰਦੀਪ ਸਿੰਘ ਖਾਲੜਾ) ਸਿੱਖਾਂ ਵਿੱਚ ਜਦੋਂ ਵੀ ਕੋਈ ਅਕਾਲ ਚਲਾਣਾ ਕਰਦਾ ਹੈ ਤਾਂ ਉਸਦੇ ਅੰਤਿਮ ਸੰਸਕਾਰ ਅਤੇ ਬਾਅਦ ਵਿੱਚ ਅੰਤਿਮ ਅਰਦਾਸ ਸਮੇਂ ਬਹੁਤ ਜ਼ਿਆਦਾ ਅਨਮੱਤੀ ਰੀਤੀ-ਰਿਵਾਜ਼, ਕਰਮਕਾਂਡ ਅਤੇ ਵਹਿਮ ਭਰਮ ਕੀਤੇ ਜਾਂਦੇ ਹਨ, ਜਦੋਂ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਪ੍ਰਵਾਨਿਤ ਰਹਿਤ ਮਰਯਾਦਾ ਵਿੱਚ ਸਖਸ਼ੀ ਰਹਿਣੀ ਦੇ 4 ਸੰਸਕਾਰਾਂ […]
